ਬਜ਼ੁਰਗ ਨੇ ਚਿੱਟਾ ਵੇਚਣ ਤੋਂ ਰੋਕਿਆ ਤਾਂ ਕਰ'ਤਾ ਕ+ਤਲ, ਦੇਖੋ ਕਿਵੇਂ ਧਾਹਾਂ ਮਾਰ ਰੋ ਰਹੀ ਪਤਨੀ |OneIndia Punjabi

2023-08-21 1

ਬਜ਼ੁਰਗ ਨੇ ਚਿੱਟਾ ਵੇਚਣ ਤੋਂ ਰੋਕਿਆ ਤਾਂ ਕਤਲ ਕਰ ਦਿੱਤਾ | ਮਾਮਲਾ ਲੁਧਿਆਣੇ ਦੇ ਰਾਹੋ ਰੋੜ ਦੇ ਕੋਲ ਪਿੰਡ ਧਨਾਨਸੂ ਦਾ ਹੈ, ਜਿੱਥੇ ਇੱਕ ਬਜ਼ੁਰਗ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ | ਦੱਸ ਦਈਏ ਕਿ ਮ੍ਰਿਤਕ ਆਪਣੇ ਗੁਆਂਢੀਆਂ ਨੂੰ ਚਿੱਟਾ ਵੇਚਣ ਤੋਂ ਮਨਾ ਕਰਦਾ ਸੀ, ਜਿਸ ਕਰਕੇ ਮ੍ਰਿਤਕ 'ਤੇ ਗੁਆਂਢੀਆਂ ਨੇ ਹਮਲਾ ਕਰ ਦਿੱਤਾ | ਘਟਨਾ ਦੌਰਾਨ ਜ਼ਖਮੀ ਹੋਏ ਬਜ਼ੁਰਗ ਨੂੰ ਲੁਧਿਆਣਾ ਸਿਵਲ ਹਸਪਤਾਲ 'ਚ ਦਾਖ਼ਿਲ ਕਰਵਾਇਆ ਗਿਆ, ਜਿੱਥੇ ਉਸਦੀ ਜੇਰੇ ਇਲਾਜ ਮੌਤ ਹੋ ਗਈ | ਮ੍ਰਿਤਕ ਦੇ ਬੇਟੇ ਜਸਵੰਤ ਸਿੰਘ ਨੇ ਕਿਹਾ ਕਿ ਉਸਦੇ ਪਿਤਾ ਆਪਣੇ ਗੁਆਂਢੀ ਨੂੰ ਚਿੱਟਾ ਨਸ਼ਾ ਵੇਚਣ ਤੋਂ ਰੋਕਦੇ ਸੀ | ਜਿਸ ਕਰਕੇ ਤਕਰੀਬਨ ਅੱਠ ਨੌ ਮੈਂਬਰਾਂ ਨੇ ਉਸ ਦੇ ਪਿਤਾ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ, ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ |
.
When the old man stopped selling white, he kil+led her, see how the wife was crying.
.
.
.
#ludhiananews #druginpunjab #punjabnews

Videos similaires